ਵੱਖ-ਵੱਖ
ਜੱਥੇਬੰਦੀਆਂ ਵਲੋਂ ਪਿਛਲੇ ਦਿਨੀਂ ਕੀਤੇ ਗਏ ਸੰਘਰਸ਼ ਦੇ ਸਮਾਪਤ ਹੋਣ ‘ਤੇ ਦੋਵੇਂ ਹੀ ਧਿਰਾਂ
ਆਪਣੀ-ਆਪਣੀ ਜਿੱਤ ਦੇ ਦਾਅਵੇ ਕਰਦੀਆਂ
ਨਹੀਂ ਥੱਕ ਰਹੀਆਂ। ਭਾਵੇਂ ਕਿ ਅਜੇ ਇਹ ਸਾਫ਼ ਨਹੀਂ ਹੈ ਕਿ ਜਿੱਤ ਕਿਸਦੀ ਹੋਈ ਪਰ ਇੱਕ ਗੱਲ ਸਾਫ ਹੈ
ਕਿ ਪੀ.ਯੂ. ਅੰਦਰ ਵਿਦਿਆਰਥੀਆਂ ਦੇ ਲੋਕਤੰਤਰੀ ਹੱਕਾਂ ਦੀ ਹਾਰ ਹੋਈ
ਹੈ। ਇਸ ਪੂਰੇ ਘਟਨਾਕ੍ਰਮ 'ਚ ਯੂਨੀਵਰਸਿਟੀ ਪ੍ਰਸ਼ਾਸ਼ਨ ਨੇ
ਵਿਦਿਆਰਥੀ ਰਾਜਨੀਤੀ ਦਾ ਮਜ਼ਾਕ ਬਣਾ ਕੇ ਰੱਖ
ਦਿੱਤਾ। ਇਹਨਾਂ ਦਿਨਾਂ 'ਚ ਪੀ.ਯੂ. ਸਿੱਖਿਆ ਸੰਸਥਾ ਦੀ
ਥਾਂ ਇੱਕ ਪੁਲਿਸ ਛਾਉਣੀ ਬਣੀ ਰਹੀ ਅਤੇ ਪੀ.ਯੂ. 'ਚ ਚੋਣਾਂ ਦਾ ਮਾਹੌਲ ਨਤੀਜੇ ਵਾਲੇ ਦਿਨ ਤੱਕ ਅਸਧਾਰਨ ਰੂਪ ‘ਚ ਖ਼ਾਮੋਸ਼ੀ ਭਰਿਆ ਰਿਹਾ ਹੈ। ਪਹਿਲੀ ਵਾਰ ਚੋਣਾਂ ਦੇ ਨਤੀਜੇ ਘਪਲੇਬਾਜ਼ੀ ਦੇ ਇਲਜ਼ਾਮਾਂ 'ਚ ਘਿਰੇ ਪਾਏ ਗਏ। ਇੱਕ ਪਾਸੇ NSUI ਵੱਲੋਂ ਚੋਣ ਨਤੀਜੇ ਦਾ ਐਲਾਨ ਕਰਨ
ਲਈ ਦਬਾਅ ਪਾਇਆ ਜਾ ਰਿਹਾ ਸੀ ਅਤੇ ਦੂਜੇ ਪਾਸੇ ਕਈ ਜੱਥੇਬੰਦੀਆਂ (PUSU +SOPU +SOI +ABVP +SFI +INSO +HSA) ਵੀ.ਸੀ. ਦਫ਼ਤਰ ਦੇ ਸਾਹਮਣੇ NSUI ਦੇ ਪ੍ਰਧਾਨਗੀ ਦੇ ਉਮੀਦਵਾਰ
ਦਾ ਪਰਚਾ ਰੱਦ ਕਰਨ ਦੀ ਮੰਗ ਕਰਦਿਆਂ ਪ੍ਰਦਰਸ਼ਨ ਕਰ
ਰਹੀਆਂ ਸੀ। ਆਪਣੀ ਸਿੱਖਰ 'ਤੇ ਪਹੁੰਚੇ ਇਸ ਡਰਾਮੇ ਨੇ
ਸਾਫ਼ ਕਰ ਦਿੱਤਾ ਕਿ ਯੂਨੀਵਰਸਿਟੀ
ਪ੍ਰਸ਼ਾਸ਼ਨ ਨੇ ਇੱਕ ਪਾਸੜ ਭੂਮਿਕਾ ਨਿਭਾਉਂਦਿਆਂ NSUI ਦਾ ਪੱਖ
ਪੂਰਿਆ ਤੇ ਦੂਜੇ ਪਾਸੇ ਘਪਲੇਬਾਜ਼ੀ ਦਾ ਇਲਜ਼ਾਮ ਲਗਾ ਰਹੀਆਂ ਪਾਰਟੀਆਂ ਨੇ ਵੀ ਵਿਦਿਆਰਥੀਆਂ ਦੀ ਜਮਹੂਰੀਅਤ(ਲੋਕਤੰਤਰੀ ਹੱਕਾਂ) ਦੀ ਬਹਾਲੀ ਦੀ ਬਜਾਏ ਆਪਣੇ ਸੰਘਰਸ਼ ਨੂੰ
ਤਾਕਤ ਹਾਸਿਲ ਕਰਨ ਤੱਕ ਸੀਮਤ ਕਰ ਦਿੱਤਾ। ਪੀ.
ਯੂ. ਵਿੱਚ ਪ੍ਰਧਾਨਗੀ ਲਈ ਚੱਲ ਰਹੀ ਇਹ ਲੜਾਈ ਰੋਜ਼ਾਨਾਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਵੀ ਬਣੀ।
“Youth are to carry on the message of Revolution to each and every corner of country. They are to raise the Revolutionary spirit in people in crores residing in broken houses in factory areas, slums and villages. It will leads to freedom and then exploitation of one person by other will become impossible.” -Shaheed Bhagat Singh
Tuesday, September 17, 2013
RAISE YOUR VOICE FOR COMPLETE DEMOCRATISATION OF PU CAMPUS
When the recent
protest by various organizations ended, both sides claimed themselves to be
victorious. Well, we don’t know who won the complete battle but one thing is
sure that democratic space of students in PU campus was on the losing
side. In the whole scenario the university authorities made complete
mockery of student politics. PU in recent days appeared more like a police camp
than an educational institute. The election period this time was unusually
quiet in PU, until the time of result on the day of elections came about. For
first time the results were surrounded by the allegations of rigging. On one
hand the NSUI supporters were pressing for declaration of results while on the
other hand many other parties (PUSU+SOPU+SOI+ABVP +SFI+INSO+HSA) were
protesting in front of the VC office demanding the cancellation of nomination
of NSUI presidential candidate. The drama in its culmination made it abundantly
clear that the authorities were biased in favour of NSUI and also that the
other organizations instead of struggling for student democracy reduced the
whole issue to mere power struggle. The cat fight that followed the results
became the headline for local dailies.
Subscribe to:
Posts (Atom)